Logo Punjab Police
Kidnapped Property Dealer rescued from UP || ਪੁਲਿਸ ਹਸਪਤਾਲ, ਪੁਲਿਸ ਲਾਈਨ, ਪਟਿਆਲਾ ਦਾ ਨਵੀਨੀਕਰਨ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਲੀਨਕ ਲੈਬ ਦਾ ਉਦਘਾਟਨ || Promise to Protect ||
Untitled Document
  News :
News Title: ਪੁਲਿਸ ਹਸਪਤਾਲ, ਪੁਲਿਸ ਲਾਈਨ, ਪਟਿਆਲਾ ਦਾ ਨਵੀਨੀਕਰਨ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਲੀਨਕ ਲੈਬ ਦਾ ਉਦਘਾਟਨ
News Date : 01/03/2019
News Detail :

*ਜਿਲ੍ਹਾ ਪਟਿਆਲਾ ਦੇ ਪੁਲਿਸ ਮੁਲਾਜ਼ਮਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੈਲਫੇਅਰ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹੋਏ 15 ਲੱਖ ਰੁਪਏ ਦੀ ਲਾਗਤ ਨਾਲ ਪੁਲਿਸ ਹਸਪਤਾਲ ਦਾ ਨਵੀਨੀਕਰਨ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਲੀਨਕ ਲੈਬ ਵੀ ਸਥਾਪਿਤ ਕੀਤੀ ਗਈ ਹੈ।* *ਇਸ ਲੈਬ ਦਾ ਉਦਘਾਟਨ 1-3-2019 ਨੂੰ IGP, ਪਟਿਆਲਾ ਰੇਂਜ ਵੱਲੋਂ ਕੀਤਾ ਜਾਣਾ ਹੈ।* ਇਸ ਸ਼ੁਭ ਦਿਨ ਪਰ ਮੇਰੇ ਵੱਲੋਂ ਅਤੇ ਹੋਰ ਚਾਹਵਾਨ ਪੁਲਿਸ ਕਰਮਚਾਰੀਆਂ ਵੱਲੋਂ ਖੂਨਦਾਨ ਵੀ ਕੀਤਾ ਜਾਵੇਗਾ।` *ਅਸੀਂ ਰੱਬ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਲੋਕ ਸੇਵਾ ਕਰਨ ਲਈ ਅਹੁਦਿਆਂ ਦੀ ਬਖਸ਼ਿਸ਼ ਹੋਈ ਹੈ, ਜਿਵੇਂ ਕਿ ਜਿਲ੍ਹਾ ਪਟਿਆਲਾ ਪੁਲਿਸ ਦੇ ਕਰਮਚਾਰੀ ਹਰ ਰੋਜ਼ ਡਿਊਟੀ ਕਰਦਿਆਂ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਆਪਣਾ ਪਸੀਨਾ ਵਹਾਉਂਦੇ ਹਨ, ਉਸੇ ਤਰ੍ਹਾਂ ਲੋਕ ਹਿੱਤ ਵਿੱਚ ਲੋੜਵੰਦਾਂ/ਬਿਮਾਰਾਂ ਦੀ ਮਦਦ ਲਈ ਅਸੀਂ ਆਪਣਾ ਖੂਨਦਾਨ ਵੀ ਕਰਾਂਗੇ।* ਮਨਦੀਪ ਸਿੰਘ ਸਿੱਧੂ SSP ਪਟਿਆਲਾ
 
Untitled Document
Photo Gallery | Press Release |
Copyright © 2013 Patiala Police. All Rights Reserved